Poem_01

1.

ਬੱਸ ਹੋਰ ਕੋਈ ਗੱਲ ਕਰ ਅੜੀਏ 

ਦੂਰੀਆਂ ਨਾਲ ਰਹਿਣਾ ਸਿੱਖ ਲੈ,

ਦੋਸ਼ ਲਕੀਰਾਂ ਦੇ ਸਿਰ ਮੜ੍ਹ ਅੜੀਏ

ਮੌਸਮ ਦੇਖ ਕੇ ਦਰਦ ਛਿੜ ਜਾਂਦਾ,